Bible Language

Ecclesiastes 9:12 (LITV) Literal Translation of the Holy Bible

Versions

PAV   ਨਾਲੇ ਮਨੁੱਖ ਆਪਣਾ ਸਮਾਂ ਵੀ ਨਹੀ ਸਿਆਣਦਾ, ਜਿੱਕਰ ਮੱਛੀਆਂ, ਜਿਹੜੀਆਂ ਬਿਪਤਾ ਦੇ ਜਾਲ ਵਿੱਚ ਫੱਸ ਜਾਂਦੀਆਂ ਹਨ ਅਤੇ ਜਿੱਕਰ ਪੰਛੀ ਫਾਹੀ ਵਿੱਚ ਫਸ ਜਾਂਦੇ ਹਨ ਤਿਹਾ ਹੀ ਆਦਮ ਵੰਸੀ ਵੀ ਬਲਾ ਵਿੱਚ ਜਦ ਅੱਚਣਚੇਤ ਓਹਨਾਂ ਉੱਤੇ ਪੈਂਦੀ ਹੈ ਫਸ ਜਾਂਦੇ ਹਨ
IRVPA   ਨਾਲੇ ਮਨੁੱਖ ਆਪਣਾ ਸਮਾਂ ਵੀ ਨਹੀਂ ਪਹਿਚਾਣਦਾ, ਜਿਵੇਂ ਮੱਛੀਆਂ ਜਿਹੜੀਆਂ ਬਿਪਤਾ ਦੇ ਜਾਲ਼ ਵਿੱਚ ਫਸ ਜਾਂਦੀਆਂ ਹਨ ਅਤੇ ਜਿਵੇਂ ਪੰਛੀ ਜਾਲ਼ ਵਿੱਚ ਫਸ ਜਾਂਦੇ ਹਨ, ਉਸੇ ਤਰ੍ਹਾਂ ਹੀ ਆਦਮ ਵੰਸ਼ੀ ਵੀ ਬਿਪਤਾ ਵਿੱਚ ਫਸ ਜਾਂਦੇ ਹਨ, ਜੋ ਅਚਾਨਕ ਉਹਨਾਂ ਉੱਤੇ ਪੈਂਦੀ ਹੈ। PEPS