Bible Language

Daniel 5:20 (LITV) Literal Translation of the Holy Bible

Versions

PAV   ਪਰ ਜਦੋਂ ਉਸਦਾ ਸੁਭਾ ਹੰਕਾਰੀ ਹੋਇਆ ਅਤੇ ਉਹ ਦਾ ਆਤਮਾ ਕਰੜਾ ਹੋਇਆ ਐਥੋਂ ਤੀਕੁਰ ਕਿ ਉਹ ਘੁਮੰਡ ਕਰਦਾ ਰਿਹਾ ਤਾਂ ਉਹ ਆਪਣੇ ਰਾਜ ਸਿੰਘਾਸਣ ਤੋਂ ਲਾਹਿਆ ਗਿਆ ਅਤੇ ਉਹ ਦੀ ਪਤ ਪਰਤੀਤ ਖੁੱਸ ਗਈ
IRVPA   ਪਰ ਜਦੋਂ ਉਸ ਦਾ ਸੁਭਾਅ ਹੰਕਾਰੀ ਹੋ ਗਿਆ ਅਤੇ ਉਸ ਦਾ ਆਤਮਾ ਕਠੋਰ ਹੋਇਆ ਐਥੋਂ ਤੱਕ ਕਿ ਉਹ ਘਮੰਡ ਕਰਨ ਲੱਗਾ ਤਦ ਉਹ ਆਪਣੇ ਰਾਜ ਸਿੰਘਾਸਣ ਤੋਂ ਹਟਾਇਆ ਗਿਆ ਅਤੇ ਉਹ ਦੀ ਮਹਿਮਾ ਉਸ ਤੋਂ ਲੈ ਲਈ ਗਈ।