Bible Language

Amos 5:3 (LITV) Literal Translation of the Holy Bible

Versions

PAV   ਪ੍ਰਭੁ ਯਹੋਵਾਹ ਇਉਂ ਫਰਮਾਉਂਦਾ ਹੈ, - ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ, ਉੱਥੇ ਸੌ ਰਹਿ ਜਾਣਗੇ, ਜਿਸ ਤੋਂ ਸੌ ਨਿੱਕਲਦੇ ਸਨ, ਉੱਥੇ ਦਸ ਰਹਿ ਜਾਣਗੇ, ਇਸਰਾਏਲ ਦੇ ਘਰਾਣੇ ਲਈ।।
IRVPA   ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਸ ਸ਼ਹਿਰ ਵਿੱਚੋਂ ਹਜ਼ਾਰ * ਸਿਪਾਹੀ ਜੋ ਲੜਾਈ ਲਈ ਇਸਰਾਏਲ ਨੂੰ ਭੇਜੇ ਜਾਂਦੇ ਹਨ ਨਿੱਕਲਦੇ ਸਨ, ਉੱਥੇ ਇਸਰਾਏਲ ਦੇ ਘਰਾਣੇ ਦੇ ਸੌ ਰਹਿ ਜਾਣਗੇ, ਅਤੇ ਜਿਸ ਵਿੱਚੋਂ ਸੌ ਨਿੱਕਲਦੇ ਸਨ, ਉੱਥੇ ਦਸ ਹੀ ਰਹਿ ਜਾਣਗੇ।” PEPS