Bible Language

2 Kings 7:7 (LITV) Literal Translation of the Holy Bible

Versions

PAV   ਸੋ ਓਹ ਤਕਾਲੀਂ ਉੱਠ ਕੇ ਨੱਠ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜੇਹੇ ਦੇ ਤੇਹੇ ਛੱਡੇ ਤੇ ਆਪਣੀਆਂ ਜਾਨਾਂ ਲੈ ਕੇ ਨੱਠੇ
IRVPA   ਇਸ ਲਈ ਸ਼ਾਮ ਨੂੰ ਉੱਠ ਕੇ ਭੱਜ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜਿਸ ਤਰ੍ਹਾਂ ਦੇ ਸੀ ਉਸੇ ਤਰ੍ਹਾਂ ਹੀ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਭੱਜੇ।