Bible Language

2 Kings 7:5 (LITV) Literal Translation of the Holy Bible

Versions

PAV   ਸੋ ਓਹ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਤਕਾਲੀਂ ਉਠੇ ਅਤੇ ਜਦ ਓਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਵੜੇ ਤਾਂ ਵੇਖਿਆ ਭਈ ਉੱਥੇ ਇੱਕ ਭੀ ਆਦਮੀ ਨਹੀਂ ਹੈ
IRVPA   ਤਦ ਉਹ ਸ਼ਾਮ ਦੇ ਸਮੇਂ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਉੱਠੇ ਅਤੇ ਜਦ ਉਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਪਹੁੰਚੇ ਤਾਂ ਵੇਖਿਆ ਕਿ ਉੱਥੇ ਇੱਕ ਵੀ ਆਦਮੀ ਨਹੀਂ ਹੈ।