Bible Language

2 Kings 7:4 (LITV) Literal Translation of the Holy Bible

Versions

PAV   ਜੇ ਅਸੀਂ ਆਖੀਏ ਭਈ ਚੱਲੋ ਸ਼ਹਿਰ ਵਿੱਚ ਵੜੀਏ ਤਾਂ ਸ਼ਹਿਰ ਵਿੱਚ ਕਾਲ ਹੈ ਤੇ ਅਸੀਂ ਉੱਥੇ ਮਰਾਂਗੇ ਅਤੇ ਜੇ ਅਸੀਂ ਇੱਥੇ ਬੈਠੇ ਰਹੀਏ ਤਾਂ ਭੀ ਅਸੀਂ ਮਰਾਂਗੇ। ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾ ਪਈਏ। ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜਾਵਾਂਗੇ ਅਤੇ ਜੇ ਓਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਤੈਂ ਹੈ ਹੀ
IRVPA   ਜੇ ਅਸੀਂ ਆਖੀਏ ਕਿ ਚੱਲੋ ਸ਼ਹਿਰ ਵਿੱਚ ਚਲੀਏ ਤਾਂ ਅਸੀਂ ਉੱਥੇ ਮਰਾਂਗੇ ਕਿਉਂਕਿ ਉੱਥੇ ਕਾਲ ਹੈ ਅਤੇ ਜੇ ਅਸੀਂ ਇੱਥੇ ਹੀ ਬੈਠੇ ਰਹੀਏ ਤਾਂ ਵੀ ਅਸੀਂ ਮਰਾਂਗੇ। ਇਸ ਲਈ ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾਈਏ, ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜੀਵਾਂਗੇ ਅਤੇ ਜੇ ਉਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਹੀ ਹੈ।