Bible Language

2 Kings 6:30 (LITV) Literal Translation of the Holy Bible

Versions

PAV   ਅਤੇ ਐਉਂ ਹੋਇਆ ਭਈ ਜਦ ਪਾਤਸ਼ਾਹ ਨੇ ਉਸ ਤੀਵੀਂ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਬਸਤਰ ਪਾੜੇ ਅਰ ਅਰ ਲੋਕਾਂ ਨੇ ਨਿਗਾਹ ਕਰਕੇ ਵੇਖਿਆ ਭਈ ਅੰਦਰ ਵਾਰ ਉਹ ਦੇ ਤਨ ਉੱਤੇ ਟਾਟ ਹੈ
IRVPA   ਜਦ ਰਾਜੇ ਨੇ ਉਸ ਔਰਤ ਦੀਆਂ ਗੱਲਾਂ ਸੁਣੀਆਂ ਤੇ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਨੇ ਵੇਖਿਆ ਕਿ ਉਹ ਦੇ ਸਰੀਰ ਉੱਤੇ ਟਾਟ ਹੈ।