Bible Language

2 Kings 6:18 (LITV) Literal Translation of the Holy Bible

Versions

PAV   ਜਦ ਓਹ ਅਲੀਸ਼ਾ ਦੀ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਤੇ ਆਖਿਆ ਕਿ ਏਸ ਕੌਮ ਨੂੰ ਇਕ ਦਮ ਅੰਨ੍ਹੀ ਕਰ ਦੇਹ। ਅਤੇ ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਇੱਕ ਦਮ ਅੰਨ੍ਹਿਆ ਕਰ ਦਿੱਤਾ
IRVPA   ਜਦ ਉਹ ਅਲੀਸ਼ਾ ਵੱਲ ਆਉਣ ਲੱਗੇ ਤਦ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਆਖਿਆ ਕਿ ਇਸ ਕੌਮ ਨੂੰ ਅੰਨ੍ਹੀ ਕਰ ਦੇ। ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ।