Bible Language

2 Kings 17:24 (LITV) Literal Translation of the Holy Bible

Versions

PAV   ਅੱਸ਼ੂਰ ਦੇ ਪਾਤਸ਼ਾਹ ਨੇ ਬਾਬਲ ਅਰ ਕੂਥਾਹ ਅਰ ਅੱਵਾ ਅਰ ਹਮਾਥ ਅਰ ਸਫਰਵਇਮ ਦਿਆਂ ਲੋਕਾਂ ਨੂੰ ਲਿਆ ਕੇ ਸਾਮਰਿਯਾ ਵਿੱਚ ਇਸਰਾਏਲੀਆਂ ਦੇ ਥਾਂ ਵਸਾਇਆ। ਸੋ ਉਨ੍ਹਾਂ ਨੇ ਸਾਮਰਿਯਾ ਨੂੰ ਮੱਲ ਲਿਆ ਤੇ ਉਹ ਦਿਆਂ ਸ਼ਹਿਰਾਂ ਵਿੱਚ ਵੱਸ ਗਏ
IRVPA   {ਇਸਰਾਏਲ ਦੇ ਵਿੱਚ ਪਰਾਈਆਂ ਕੌਮਾਂ ਦਾ ਵਸਾਇਆ ਜਾਣਾ} PS ਅੱਸ਼ੂਰ ਦੇ ਰਾਜਾ ਨੇ ਬਾਬਲ, ਕੂਥਾਹ, ਅੱਵਾ, ਹਮਾਥ ਅਤੇ ਸਫ਼ਰਵਇਮ ਦੇ ਲੋਕਾਂ ਨੂੰ ਲਿਆ ਕੇ, ਸਾਮਰਿਯਾ ਵਿੱਚ ਇਸਰਾਏਲੀਆਂ ਦੇ ਥਾਂ ਵਸਾਇਆ। ਫਿਰ ਉਨ੍ਹਾਂ ਨੇ ਸਾਮਰਿਯਾ ਨੂੰ ਲੈ ਲਿਆ ਤੇ ਉਸ ਦੇ ਸ਼ਹਿਰਾਂ ਵਿੱਚ ਵੱਸ ਗਏ।