Bible Language

2 Samuel 16:2 (LITV) Literal Translation of the Holy Bible

Versions

PAV   ਅਤੇ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਪਰੋਜਨ ਹੈ? ਸੀਬਾ ਨੇ ਆਖਿਆ, ਏਹ ਖੋਤੇ ਪਾਤਸ਼ਾਹ ਦੇ ਘਰਾਣੇ ਦੇ ਚੜ੍ਹਨ ਲਈ ਤੇ ਰੋਟੀਆਂ ਅਤੇ ਹਾੜੂ ਫਲ ਜੁਆਨਾਂ ਦੇ ਖਾਣ ਲਈ ਹੋਣ ਅਤੇ ਇਹ ਮੈ ਓਹ ਜੋ ਉਜਾੜ ਵਿੱਚ ਹੁੱਸ ਜਾਣ ਸੋ ਪੀ ਲੈਣ
IRVPA   ਰਾਜੇ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਉਦੇਸ਼ ਹੈ? ਸੀਬਾ ਨੇ ਆਖਿਆ, ਇਹ ਗਧੇ ਰਾਜਾ ਦੇ ਘਰਾਣੇ ਦੀ ਸਵਾਰੀ ਲਈ ਹਨ ਅਤੇ ਰੋਟੀਆਂ ਅਤੇ ਹੰਜ਼ੀਰ ਦੇ ਫਲ ਜੁਆਨਾਂ ਦੇ ਖਾਣ ਲਈ ਹਨ ਅਤੇ ਇਹ ਮਧ ਇਸ ਲਈ ਹੈ ਕਿ ਜੋ ਉਜਾੜ ਵਿੱਚ ਥੱਕ ਜਾਣ, ਉਹ ਇਸ ਨੂੰ ਪੀ ਲੈਣ।