Bible Language

1 Samuel 20:9 (LITV) Literal Translation of the Holy Bible

Versions

PAV   ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੇ ਟਲ ਜਾਵੇ ਜੇ ਕਦੀ ਮੈਨੂੰ ਖਬਰ ਹੁੰਦੀ ਜੋ ਮੇਰੇ ਪਿਉ ਦੀ ਨੀਤ ਤੇਰੇ ਨਾਲ ਖੋਟੀ ਹੈ ਤਾਂ ਭਲਾ, ਮੈਂ ਤੈਨੂੰ ਖਬਰ ਨਾ ਕਰਦਾ?
IRVPA   ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੋਂ ਟਲ ਜਾਵੇ ਜੇ ਕਦੀ ਮੈਨੂੰ ਖ਼ਬਰ ਹੁੰਦੀ ਮੇਰਾ ਪਿਤਾ ਤੇਰੀ ਬੁਰਿਆਈ ਕਰਨਾ ਚਾਹੁੰਦਾ ਹੈ, ਕੀ ਮੈਂ ਤੈਨੂੰ ਖ਼ਬਰ ਨਾ ਕਰਦਾ?