Versions
PAV ਸੋ ਜੇ ਕਦੀ ਉਹ ਇਉਂ ਬੋਲੇ, ਖਰੀ ਗੱਲ ਤਾਂ ਤੇਰੇ ਦਾਸ ਦੀ ਸੁਖ ਹੈ ਪਰ ਜੇ ਉਹ ਨੂੰ ਕ੍ਰੋਧ ਜਾਗੇ ਤਾਂ ਸੱਚ ਮੰਨ ਲੈ ਜੋ ਉਹ ਦੀ ਖੋਟੀ ਨੀਤ ਹੈ
IRVPA ਸੋ ਜੇ ਉਹ ਬੋਲੇ, “ਠੀਕ ਹੈ” ਤਾਂ ਸਮਝੀ ਸਭ ਕੁਝ ਠੀਕ-ਠਾਕ ਹੈ, ਪਰ ਜੇ ਇਹ ਸੁਣ ਕੇ ਉਹ ਨੂੰ ਕ੍ਰੋਧ ਆਵੇ, ਤਾਂ ਸਮਝੀ ਕਿ ਉਸ ਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕਰ ਲਿਆ ਹੈ।