Versions
PAV ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਭਲਕੇ ਨਵਾਂ ਚੰਦ ਹੈ ਅਤੇ ਮੈਨੂੰ ਲੋੜੀਦਾ ਹੈ ਜੋ ਉਸ ਦਿਨ ਮੈਂ ਪਾਤਸ਼ਾਹ ਨਾਲ ਖਾਣ ਬੈਠਾਂ ਸੋ ਤੂੰ ਮੈਨੂੰ ਪਰਵਾਨਗੀ ਦੇਹ ਜੋ ਮੈਂ ਤੀਜੇ ਦਿਨ ਦੀ ਸੰਧਿਆ ਤੋੜੀ ਰੜੇ ਵਿੱਚ ਲੁਕਿਆ ਰਹਾਂ
IRVPA ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਕੱਲ ਨਵੇਂ ਚੰਨ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਜੋ ਉਸ ਦਿਨ ਮੈਂ ਰਾਜੇ ਨਾਲ ਭੋਜਨ ਕਰਾਂ ਪਰ ਤੂੰ ਮੈਨੂੰ ਇਜ਼ਾਜਤ ਦੇ ਜੋ ਮੈਂ ਤੀਜੇ ਦਿਨ ਦੀ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ।