Bible Language

1 Chronicles 4:2 (LITV) Literal Translation of the Holy Bible

Versions

PAV   ਅਤੇ ਰਆਯਾਹ ਸ਼ੋਬਾਲ ਦੇ ਪੁੱਤ੍ਰ ਤੋਂ ਯਹਥ ਜੰਮਿਆਂ ਅਤੇ ਯਹਥ ਤੋਂ ਅਹੂਮਈ ਤੇ ਲਹਦ। ਏਹ ਸਾਰਆਥੀਆਂ ਦੇ ਕੁਲ ਸਨ।।
IRVPA   ਸ਼ੋਬਾਲ ਦੇ ਪੁੱਤਰ ਰਆਯਾਹ, ਉਹ ਦਾ ਪੁੱਤਰ ਯਹਥ, ਉਹ ਦੇ ਪੁੱਤਰ ਅਹੂਮਈ ਤੇ ਲਹਦ। ਇਹ ਸਾਰਆਥੀਆਂ ਦੇ ਕੁੱਲਾਂ ਦੇ ਪੁਰਖੇ ਸਨ।