Bible Language

1 Chronicles 12 (LITV) Literal Translation of the Holy Bible

Versions

PAV   ਇਹ ਓਹ ਹਨ ਜਿਹੜੇ ਸੀਕਲਗ ਵਿੱਚ ਦਾਊਦ ਕੋਲ ਆਣ ਪਹੁੰਚੇ ਜਦ ਉਹ ਅਜੇ ਤੀਕਰ ਕੀਸ਼ ਦੇ ਪੁੱਤ੍ਰ ਸ਼ਾਊਲ ਦੇ ਕਾਰਨ ਲੁਕਾਉਂਦਾ ਫਿਰਦਾ ਸੀ ਅਤੇ ਏਹ ਉਹ ਦੇ ਸੂਰਮਿਆਂ ਵਿੱਚ ਸਨ ਜਿਹੜੇ ਲੜਾਈ ਵਿੱਚ ਉਹ ਦੇ ਸਹਾਇਕ ਸਨ
IRVPA   {ਸੀਕਲਗ ਵਿੱਚ ਦਾਊਦ ਦੇ ਬਿਨਯਾਮੀਨੀ ਸਮਰਥਕ} PS ਇਹ ਉਹ ਹਨ ਜਿਹੜੇ ਸਿਕਲਗ ਵਿੱਚ ਦਾਊਦ ਕੋਲ ਉਸ ਸਮੇਂ ਪਹੁੰਚੇ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁੱਕਦਾ ਫਿਰਦਾ ਸੀ ਅਤੇ ਇਹ ਉਹ ਦੇ ਸੂਰਮਿਆਂ ਵਿੱਚ ਸਨ ਜਿਹੜੇ ਲੜਾਈ ਵਿੱਚ ਉਹ ਦੇ ਸਹਾਇਕ ਸਨ