Versions
PAV ਹੁਣ ਬਹੁਤੀਆਂ ਕੌਮਾਂ ਤੇਰੇ ਵਿਰੁੱਧ ਇਕੱਠੀਆਂ ਹੋ ਗਈਆਂ, ਓਹ ਕਹਿੰਦੀਆਂ ਹਨ, ਉਹ ਭਿੱਟੀ ਜਾਵੇ, ਅਤੇ ਸਾਡੀਆਂ ਡੇਲੀਆਂ ਸੀਯੋਨ ਵੱਲ ਟੱਡੀਆਂ ਰਹਿਣ!
IRVPA ਹੁਣ ਬਹੁਤੀਆਂ ਕੌਮਾਂ ਤੇਰੇ ਵਿਰੁੱਧ ਇਕੱਠੀਆਂ ਹੋ ਗਈਆਂ ਹਨ, ਉਹ ਕਹਿੰਦੀਆਂ ਹਨ,
“ਉਹ ਭਰਿਸ਼ਟ ਕੀਤੀ ਜਾਵੇ,
ਅਤੇ ਸਾਡੀਆਂ ਅੱਖਾਂ ਸੀਯੋਨ ਨੂੰ ਘੂਰਦੀਆਂ ਰਹਿਣ!”