Bible Language

Matthew 7:14 (KJVP) King James Version with Strong Number

Versions

PAV   ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।।
ERVPA   ਪਰ ਉਹ ਫਾਟਕ ਬਡ਼ਾ ਭੀਡ਼ਾ ਹੈ ਅਤੇ ਔਖਾ ਹੈ ਜਿਹਡ਼ਾ ਸੱਚੇ ਜੀਵਨ ਵੱਲ ਨੂੰ ਜਾਂਦਾ ਹੈ। ਅਤੇ ਜਿਹਡ਼ੇ ਉਸਨੂੰ ਲਭਦੇ ਹਨ ਉਹ ਵਿਰਲੇ ਹਨ।
IRVPA   ਅਤੇ ਉਹ ਫਾਟਕ ਭੀੜਾ ਹੈ ਅਤੇ ਉਹ ਰਾਹ ਔਖਾ ਹੈ, ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਹਨ ਜੋ ਉਸ ਨੂੰ ਲੱਭਦੇ ਹਨ। ਲੂਕਾ 6:43, 44, 46; 13:25-27 PEPS