Bible Language

Judges 19:28 (KJVP) King James Version with Strong Number

Versions

PAV   ਉਹ ਨੇ ਆਖਿਆ, ਉੱਠ ਤੁਰੀਏ ਪਰ ਉੱਤਰ ਕੁਝ ਨਾ ਮਿਲਿਆ। ਤਦ ਉਹ ਨੇ ਆਪਣੇ ਖੋਤੇ ਉੱਤੇ ਉਸ ਨੂੰ ਧਰ ਲਿਆ ਅਤੇ ਉੱਠੇ ਕੇ ਆਪਣੇ ਘਰ ਵੱਲ ਤੁਰ ਪਿਆ
IRVPA   ਉਹ ਨੇ ਉਸ ਨੂੰ ਕਿਹਾ, “ਉੱਠ, ਅਸੀਂ ਚੱਲੀਏ!” ਪਰ ਕੋਈ ਉੱਤਰ ਨਾ ਮਿਲਿਆ। ਤਦ ਉਹ ਨੇ ਉਸ ਨੂੰ ਆਪਣੇ ਗਧੇ ਉੱਤੇ ਰੱਖ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਚੱਲ ਪਿਆ।