Bible Language

2 Kings 3:26 (KJVP) King James Version with Strong Number

Versions

PAV   ਜਦ ਮੋਆਬ ਦੇ ਰਾਜਾ ਨੇ ਡਿੱਠਾ ਭਈ ਲੜਾਈ ਮੇਰੇ ਉੱਤੇ ਪਰਬਲ ਪੈ ਗਈ ਹੈ ਤਾਂ ਉਸਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਭਈ ਅਦੋਮ ਦੇ ਰਾਜਾ ਦੇ ਕੋਲ ਦੀ ਧਾਵਾ ਕਰਨ ਪਰ ਓਹ ਨਾ ਕਰ ਸੱਕੇ
IRVPA   ਜਦੋਂ ਮੋਆਬ ਦੇ ਰਾਜਾ ਨੇ ਦੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਸ ਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਕਿ ਅਦੋਮ ਦੇ ਰਾਜਾ ਦੇ ਕੋਲ ਦੀ ਹਮਲਾ ਕਰਨ, ਪਰ ਉਹ ਨਾ ਕਰ ਸਕੇ।