Versions
PAV ਕਿ ਜੋ ਯਹੋਵਾਹ ਐਉਂ ਫ਼ਰਮਾਉਂਦਾ ਹੈ ਭਈ ਤੁਸੀਂ ਨਾ ਪੌਣ ਨੂੰ ਵੇਖੋਗੇ ਨਾ ਮੀਂਹ ਨੂੰ ਤਾਂ ਭੀ ਉਹ ਦੂਣ ਪਾਣੀ ਨਾਲ ਭਰ ਜਾਵੇਗੀ ਅਰ ਤੁਸੀਂ ਪੀਓਗੇ ਤੇ ਤੁਹਾਡੇ ਡੰਗਰ ਪਸੂ ਵੀ
IRVPA ਕਿਉਂਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਨਾ ਹਵਾ ਨੂੰ ਵੇਖੋਗੇ ਨਾ ਮੀਂਹ ਨੂੰ, ਤਾਂ ਵੀ ਉਹ ਘਾਟੀ ਪਾਣੀ ਨਾਲ ਭਰ ਜਾਵੇਗੀ ਅਤੇ ਤੁਸੀਂ ਪੀਵੋਗੇ ਤੇ ਤੁਹਾਡੇ ਪਸ਼ੂ ਵੀ।