Bible Language

2 Samuel 12 (KJVP) King James Version with Strong Number

Versions

PAV   ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਘੱਲਿਆ। ਉਸਨੇ ਉਹ ਦੇ ਕੋਲ ਕੇ ਉਹ ਨੂੰ ਆਖਿਆ, ਇੱਕ ਸ਼ਹਿਰ ਵਿੱਚ ਦੋ ਜਣੇ ਸਨ, ਇੱਕ ਤਾਂ ਧਨਵਾਨ ਅਤੇ ਦੂਜਾ ਕੰਗਾਲ
IRVPA   {ਨਾਥਾਨ ਦੁਆਰਾ ਦਾਊਦ ਨੂੰ ਸੰਦੇਸ਼} PS ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ। ਉਸ ਨੇ ਉਹ ਦੇ ਕੋਲ ਕੇ ਉਹ ਨੂੰ ਆਖਿਆ, ਇੱਕ ਸ਼ਹਿਰ ਵਿੱਚ ਦੋ ਮਨੁੱਖ ਸਨ, ਇੱਕ ਧਨਵਾਨ ਅਤੇ ਦੂਜਾ ਕੰਗਾਲ।