Bible Language

2 Kings 5:25 (KJVP) King James Version with Strong Number

Versions

PAV   ਜਦ ਉਹ ਅੰਦਰ ਕੇ ਆਪਣੇ ਸੁਆਮੀ ਦੇ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਹ ਨੂੰ ਆਖਿਆ, ਗੇਹਾਜੀ ਤੂੰ ਕਿੱਥੋਂ ਰਿਹਾ ਹੈਂ? ਤੇਰਾ ਬਾਲਕਾ ਐਧਰ ਔਧਰ ਕਿਤੇ ਨਹੀਂ ਗਿਆ
IRVPA   ਜਦੋਂ ਉਹ ਅੰਦਰ ਕੇ ਆਪਣੇ ਸੁਆਮੀ ਦੇ ਅੱਗੇ ਖੜ੍ਹਾ ਹੋਇਆ ਤਾਂ ਅਲੀਸ਼ਾ ਨੇ ਉਹ ਨੂੰ ਪੁੱਛਿਆ, “ਗੇਹਾਜੀ ਤੂੰ ਕਿੱਥੋਂ ਰਿਹਾ ਹੈਂ?” ਉਹ ਬੋਲਿਆ, “ਤੇਰਾ ਚੇਲਾ ਇੱਧਰ-ਉੱਧਰ ਕਿਤੇ ਨਹੀਂ ਗਿਆ।”