Bible Language

Leviticus 11:35 (KJV) King James Version

Versions

PAV   ਅਤੇ ਇਨ੍ਹਾਂ ਦੀ ਲੋਥ ਤੋਂ ਜਿਸ ਵਸਤ ਤੇ ਕੁਝ ਪੈ ਜਾਏ, ਉਹ ਅਸ਼ੁੱਧ ਹੋਵੇ, ਭਾਵੇਂ ਤੰਦੂਰ, ਭਾਵੇਂ ਚੁੱਲੇ, ਓਹ ਭੰਨੇ ਜਾਣ ਕਿਉਂ ਜੋ ਓਹ ਅਸ਼ੁੱਧ ਹਨ, ਅਤੇ ਤੁਹਾਡੇ ਲਈ ਅਸ਼ੁੱਧ ਠਹਿਰਨ
IRVPA   ਅਤੇ ਜੇਕਰ ਇਨ੍ਹਾਂ ਦੀ ਲੋਥ ਵਿੱਚੋਂ ਕੁਝ ਤੰਦੂਰ ਜਾਂ ਚੁੱਲ੍ਹੇ ਉੱਤੇ ਡਿੱਗ ਪਵੇ ਤਾਂ ਉਹ ਅਸ਼ੁੱਧ ਹੋਣਗੇ ਅਤੇ ਤੋੜ ਦਿੱਤੇ ਜਾਣ, ਕਿਉਂ ਜੋ ਉਹ ਅਸ਼ੁੱਧ ਹਨ, ਅਤੇ ਤੁਹਾਡੇ ਲਈ ਵੀ ਅਸ਼ੁੱਧ ਠਹਿਰਨਗੇ।