Bible Language

Deuteronomy 21:16 (KJV) King James Version

Versions

PAV   ਤਾਂ ਇਉਂ ਹੋਵੇ ਕੇ ਜਿਸ ਵੇਲੇ ਉਹ ਆਪਣੇ ਪੁੱਤ੍ਰਾਂ ਨੂੰ ਆਪਣੀ ਸਾਰੀ ਮਿਲਖ ਵੰਡੇ ਤਾਂ ਪਿਆਰੀ ਦੇ ਪੁੱਤ੍ਰ ਨੂੰ ਜੇਠੇ ਦਾ ਹੱਕ ਘਿਣਾਉਣੀ ਦੇ ਪੁੱਤ੍ਰ ਤੋਂ ਅੱਗੇ ਜਿਹੜਾ ਸੱਚ ਮੁਚ ਜੇਠਾ ਹੈ ਨਾ ਦੇਵੇ
IRVPA   ਅਤੇ ਫੇਰ ਜਦੋਂ ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵੰਡੇ ਤਾਂ ਉਹ ਪਿਆਰੀ ਦੇ ਪੁੱਤਰ ਨੂੰ, ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ।