Bible Language

Deuteronomy 1:21 (KJV) King James Version

Versions

PAV   ਵੇਖੋ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੇ ਏਹ ਧਰਤੀ ਰੱਖੀ ਹੈ! ਚੜ੍ਹ ਜਾਓ ਅਤੇ ਕਬਜਾ ਕਰੋ ਜਿਵੇਂ ਯਹੋਵਾਹ ਤੁਹਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਬੋਲਿਆ ਹੈ! ਨਾ ਡਰੋ ਅਤੇ ਨਾ ਘਾਬਰੋ!