Bible Language

Song of Solomon 2:17 (KJV) King James Version

Versions

PAV   ਜਦ ਤੀਕ ਦਿਨ ਸਾਹ ਨਾ ਲਵੇ ਅਤੇ ਸਾਯੇ ਹਟ ਨਾ ਜਾਣ, ਹੇ ਮੇਰੇ ਬਾਲਮ, ਮੁੜ ਕੇ ਚਕਾਰੇ ਵਾਂਙੁ, ਜਾਂ ਹਰਨੋਟੇ ਵਾਂਗਰ ਹੋ, ਜਿਹੜਾ ਬਥਰ ਦੇ ਪਹਾੜਾਂ ਉੱਤੇ ਹੈ।।
IRVPA   ਜਦ ਤੱਕ ਦਿਨ ਢੱਲ਼ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ,
ਤਦ ਤੱਕ ਹੇ ਮੇਰੇ ਬਾਲਮ,
ਮੁੜ ਤੇ ਚਿਕਾਰੇ ਵਾਂਗੂੰ ਜਾਂ ਜੁਆਨ ਹਿਰਨ ਵਾਂਗਰ ਬਣ
ਜਿਹੜਾ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ। PE