Bible Language

Leviticus 4:28 (KJV) King James Version

Versions

PAV   ਯਾ ਜੇ ਉਸ ਦਾ ਪਾਪ ਜੋ ਉਸ ਨੇ ਕੀਤਾ ਉਸ ਨੂੰ ਮਲੂਮ ਹੋ ਜਾਏ ਤਾਂ ਉਹ ਆਪਣੀ ਭੇਟ ਲਿਆਵੇ, ਬੱਕਰੀਆਂ ਵਿੱਚੋਂ ਪੱਠ ਨਾਰੀ ਬੱਜ ਤੋਂ ਰਹਿਤ ਉਸ ਪਾਪ ਦੇ ਲਈ ਜੋ ਉਸ ਨੇ ਕੀਤਾ
IRVPA   ਫਿਰ ਜਦ ਉਸ ਦਾ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ ਤਾਂ ਉਹ ਉਸ ਪਾਪ ਦੇ ਕਾਰਨ ਦੋਸ਼ ਰਹਿਤ ਇੱਕ ਬੱਕਰੀ ਆਪਣੀ ਭੇਟ ਲਈ ਲਿਆਵੇ।