Bible Language

Leviticus 22:25 (KJV) King James Version

Versions

PAV   ਅਤੇ ਨਾ ਆਪਣੇ ਪਰਮੇਸ਼ੁਰ ਦਾ ਭੋਜਨ ਇਨ੍ਹਾਂ ਵਿੱਚੋਂ ਕਿਸੇ ਵਸਤ ਨੂੰ ਓਪਰੇ ਦੇ ਹੱਥੋਂ ਲੈਕੇ ਤੁਸਾਂ ਚੜ੍ਹਾਉਣਾ ਕਿਉਂ ਜੋ ਉਨ੍ਹਾਂ ਦੀ ਸੜਨ ਉਨ੍ਹਾਂ ਦੇ ਵਿੱਚ ਹੈ ਅਤੇ ਬੱਜਾ ਭੀ ਹਨ, ਉਹ ਤੁਹਾਡੇ ਹੱਥੋਂ ਮੰਨੇ ਨਾ ਜਾਣਗੇ।।
IRVPA   ਇਨ੍ਹਾਂ ਵਿੱਚੋਂ ਕਿਸੇ ਨੂੰ ਪਰਦੇਸੀ ਦੇ ਹੱਥ ਤੋਂ ਲੈ ਆਪਣੇ ਪਰਮੇਸ਼ੁਰ ਦਾ ਭੋਜਨ ਕਰਕੇ ਨਾ ਚੜ੍ਹਾਉਣਾ, ਕਿਉਂ ਜੋ ਉਨ੍ਹਾਂ ਦੀ ਬੁਰਿਆਈ ਉਨ੍ਹਾਂ ਦੇ ਵਿੱਚ ਹੈ ਅਤੇ ਦੋਸ਼ ਵੀ ਹਨ, ਇਸ ਲਈ ਉਹ ਤੁਹਾਡੇ ਹੱਥਾਂ ਤੋਂ ਸਵੀਕਾਰ ਨਹੀਂ ਕੀਤੇ ਜਾਣਗੇ। PEPS