Bible Language

Judges 4:10 (KJV) King James Version

Versions

PAV   ਬਾਰਾਕ ਨੇ ਜ਼ਬੂਲੁਨ ਅਰ ਨਫ਼ਤਾਲੀ ਨੂੰ ਕੇਦਸ਼ ਵਿੱਚ ਇਕੱਠੇ ਸੱਦ ਲਿਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਮਨੁੱਖ ਲੈ ਕੇ ਚੜ੍ਹਿਆ ਅਰ ਦਬੋਰਾਹ ਭੀ ਉਸ ਦੇ ਨਾਲ ਚੜ੍ਹੀ
IRVPA   ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕਾਦੇਸ਼ ਵਿੱਚ ਇਕੱਠੇ ਬੁਲਾ ਲਿਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਮਨੁੱਖ ਲੈ ਕੇ ਚੜ੍ਹਿਆ ਅਤੇ ਦਬੋਰਾਹ ਵੀ ਉਸ ਦੇ ਨਾਲ ਗਈ।