Versions
PAV ਮੀਕਾਹ ਨੇ ਉਸ ਨੂੰ ਆਖਿਆ, ਮੇਰੇ ਕੋਲ ਰਹੁ ਅਤੇ ਮੇਰਾ ਪਿਉ ਅਤੇ ਪਰੋਹਤ ਬਣ ਅਤੇ ਮੈਂ ਤੈਨੂੰ ਦਸ ਰੁਪਏ ਵਰਹਾ ਅਤੇ ਇੱਕ ਜੋੜਾ ਲੀੜਿਆਂ ਦਾ ਅਤੇ ਰੋਟੀ ਭੀ ਦਿਆਂਗਾ, ਸੋ ਉਹ ਲੇਵੀ ਅੰਦਰ ਗਿਆ
IRVPA ਮੀਕਾਹ ਨੇ ਉਸ ਨੂੰ ਕਿਹਾ, “ਮੇਰੇ ਕੋਲ ਰਹਿ ਅਤੇ ਮੇਰਾ ਪਿਤਾ ਅਤੇ ਪੁਰੋਹਿਤ ਬਣ, ਅਤੇ ਮੈਂ ਤੈਨੂੰ ਹਰ ਸਾਲ ਚਾਂਦੀ ਦੇ ਦਸ ਸਿੱਕੇ † 115 ਗ੍ਰਾਮ , ਅਤੇ ਇੱਕ ਜੋੜੀ ਕੱਪੜੇ ਅਤੇ ਭੋਜਨ ਵੀ ਦਿਆਂਗਾ।”