Bible Language

Ezekiel 31:17 (KJV) King James Version

Versions

PAV   ਓਹ ਵੀ ਉਹ ਦੇ ਨਾਲ ਉਨ੍ਹਾਂ ਤੀਕਰ ਜੋ ਤਲਵਾਰ ਨਾਲ ਵੱਢੇ ਗਏ ਪਤਾਲ ਵਿੱਚ ਲਹਿ ਜਾਣਗੇ ਅਤੇ ਓਹ ਵੀ ਜਿਹੜੇ ਉਸ ਦੀ ਬਾਂਹ ਸਨ ਅਤੇ ਕੌਮਾਂ ਦੇ ਵਿੱਚ ਉਸ ਦੀ ਛਾਂਉਂ ਹੇਠਾਂ ਵੱਸਦੇ ਸਨ।।
IRVPA   ਉਹ ਵੀ ਉਹ ਦੇ ਨਾਲ ਉਹਨਾਂ ਤੱਕ ਜੋ ਤਲਵਾਰ ਨਾਲ ਵੱਢੇ ਗਏ, ਪਤਾਲ ਵਿੱਚ ਉਤਰ ਜਾਣਗੇ ਅਤੇ ਉਹ ਵੀ ਜਿਹੜੇ ਉਸ ਦੀ ਬਾਂਹ ਸਨ ਅਤੇ ਕੌਮਾਂ ਦੇ ਵਿੱਚ ਉਸ ਦੀ ਛਾਂ ਹੇਠਾਂ ਵੱਸਦੇ ਸਨ।