Bible Language

Ecclesiastes 2:12 (KJV) King James Version

Versions

PAV   ਤਾਂ ਮੈਂ ਬੁੱਧ ਅਤੇ ਸੁਦਾ ਅਤੇ ਮੂਰਖਤਾਈ ਦੇ ਵੇਖਣ ਲਈ ਮੂੰਹ ਮੋੜਿਆ ਕਿਉਂ ਜੋ ਉਹ ਆਦਮੀ ਜੋ ਪਾਤਸ਼ਾਹ ਦੇ ਪਿੱਛੋਂ ਆਵੇਗਾ, ਕੀ ਕਰੇ? ਬੱਸ, ਓਹੋ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ
IRVPA   ਫੇਰ ਮੈਂ ਬੁੱਧ ਅਤੇ ਪਾਗਲਪੁਣੇ ਅਤੇ ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ ਕਿਉਂ ਜੋ ਉਹ ਮਨੁੱਖ ਜੋ ਰਾਜਾ ਤੋਂ ਬਾਅਦ ਆਵੇਗਾ, ਕੀ ਕਰੇਗਾ? ਸਿਰਫ਼ ਉਹ ਹੀ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ।