Bible Language

Deuteronomy 18:20 (KJV) King James Version

Versions

PAV   ਪਰ ਉਹ ਨਬੀ ਹਿਕ ਧੱਕੇ ਨਾਲ ਮੇਰੇ ਨਾਮ ਉੱਤੇ ਬਚਨ ਬੋਲੇ ਜਿਹਦਾ ਮੈਂ ਬੋਲਣ ਦਾ ਹੁਕਮ ਨਹੀਂ ਦਿੱਤਾ ਅਥਵਾ ਜਿਹੜਾ ਦੂਜੇ ਦੇਵਤਿਆਂ ਦੇ ਨਾਉਂ ਉੱਤੇ ਬੋਲੇਗਾ ਉਹ ਨਬੀ ਮਾਰਿਆ ਜਾਵੇ
IRVPA   ਪਰ ਉਹ ਨਬੀ ਜਿਹੜਾ ਗੁਸਤਾਖ਼ੀ ਨਾਲ ਮੇਰੇ ਨਾਮ ਉੱਤੇ ਉਹ ਬਚਨ ਬੋਲੇ, ਜਿਸ ਦਾ ਹੁਕਮ ਮੈਂ ਉਸ ਨੂੰ ਨਹੀਂ ਦਿੱਤਾ ਜਾਂ ਦੂਜੇ ਦੇਵਤਿਆਂ ਦੇ ਨਾਮ ਤੋਂ ਕੁਝ ਬੋਲੇ, ਉਹ ਨਬੀ ਮਾਰਿਆ ਜਾਵੇ।”