Bible Language

Deuteronomy 18:14 (KJV) King James Version

Versions

PAV   ਕਿਉਂ ਜੋ ਏਹ ਕੌਮਾਂ ਜਿੰਨ੍ਹਾਂ ਨੂੰ ਤੁਸੀਂ ਕੱਢਣ ਲੱਗੇ ਹੋ ਮਹੂਰਤ ਵੇਖਣ ਵਾਲਿਆਂ ਦੀ ਅਤੇ ਫਾਲ ਪਾਉਣ ਵਾਲਿਆਂ ਦੀ ਸੁਣਦੀਆਂ ਹਨ ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਉਂ ਕਰਨ ਨਹੀਂ ਦਿੰਦਾ
IRVPA   {ਇੱਕ ਨਬੀ ਭੇਜਣ ਦਾ ਵਾਅਦਾ} PS ਕਿਉਂ ਜੋ ਉਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਵਾਲੇ ਹੋ, ਮਹੂਰਤ ਵੇਖਣ ਵਾਲਿਆਂ ਅਤੇ ਭਵਿੱਖ ਦੱਸਣ ਵਾਲਿਆਂ ਦੀ ਸੁਣਦੀਆਂ ਹਨ, ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦਾ।