Bible Language

2 Samuel 17:22 (KJV) King James Version

Versions

PAV   ਤਾਂ ਦਾਊਦ ਅਰ ਉਸ ਦੇ ਨਾਲ ਦੇ ਸਾਰੇ ਲੋਕ ਉੱਠੇ ਅਤੇ ਯਰਦਨੋਂ ਪਾਰ ਲੰਘ ਗਏ। ਪਹੁ ਫਟਦਿਆਂ ਤੋੜੀ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਰਿਹਾ ਸੀ ਜੋ ਯਰਦਨੋਂ ਪਾਰ ਨਾ ਲੰਘਿਆ ਹੋਵੇ।।