Bible Language

2 Samuel 14:29 (KJV) King James Version

Versions

PAV   ਸੋ ਅਬਸ਼ਾਲੋਮ ਨੇ ਯੋਆਬ ਨੂੰ ਪਾਤਸ਼ਾਹ ਕੋਲ ਘੱਲਣ ਲਈ ਸੱਦਿਆ ਪਰ ਉਹ ਦੇ ਕੋਲ ਆਉਣ ਨੂੰ ਉਸ ਦਾ ਜੀਅ ਨਹੀਂ ਕਰਦਾ ਸੀ ਅਤੇ ਫੇਰ ਉਸ ਨੇ ਦੂਜੀ ਵੇਰ ਸੱਦਿਆ ਪਰ ਉਹ ਨਾ ਆਇਆ
IRVPA   ਸੋ ਅਬਸ਼ਾਲੋਮ ਨੇ ਯੋਆਬ ਨੂੰ ਸੱਦਿਆ ਤਾਂ ਜੋ ਉਹ ਉਸ ਨੂੰ ਰਾਜਾ ਕੋਲ ਭੇਜੇ ਪਰ ਉਹ ਉਸ ਦੇ ਕੋਲ ਨਹੀਂ ਆਇਆ ਅਤੇ ਫਿਰ ਉਸ ਨੇ ਉਹ ਨੂੰ ਦੂਜੀ ਵਾਰ ਸੱਦਿਆ ਪਰ ਉਹ ਨਾ ਆਇਆ