Bible Language

2 Kings 10:6 (KJV) King James Version

Versions

PAV   ਤਦ ਉਸ ਨੇ ਉਨ੍ਹਾਂ ਨੂੰ ਦੂਜੀ ਚਿੱਠੀ ਵਿੱਚ ਇਹ ਲਿਖਿਆ, ਜੇ ਤੁਸੀਂ ਮੇਰੇ ਹੋ ਅਰ ਮੇਰੀ ਅਵਾਜ਼ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਨ੍ਹਾਂ ਮਨੁੱਖਾਂ ਦੇ ਜੋ ਤੁਹਾਡੇ ਸੁਆਮੀ ਦੇ ਪੁੱਤ੍ਰ ਹਨ ਸਿਰ ਲਾਹ ਛੱਡੋ ਅਰ ਕੱਲ ਇਸੇਕੁ ਵੇਲੇ ਮੇਰੇ ਕੋਲ ਯਿਜ਼ਰਏਲ ਵਿੱਚ ਜਾਓ। ਹੁਣ ਪਾਤਸ਼ਾਹ ਦੇ ਪੁੱਤ੍ਰ ਜੋ ਸੱਤਰ ਜਣੇ ਸਨ ਸ਼ਹਿਰ ਦੇ ਉਨ੍ਹਾਂ ਮਹਾਂ ਪੁਰਸ਼ਾਂ ਦੇ ਨਾਲ ਸਨ ਜੋ ਉਨ੍ਹਾਂ ਨੂੰ ਪਾਲਦੇ ਸਨ