Bible Language

2 Samuel 2:20 (KJV) King James Version

Versions

PAV   ਤਦ ਅਬਨੇਰ ਨੇ ਆਪਣੇ ਮਗਰ ਵੇਖ ਕੇ ਉਹ ਨੂੰ ਆਖਿਆ, ਤੂੰ ਹੀ ਅਸਾਹੇਲ ਹੈਂ? ਉਹ ਬੋਲਿਆ, ਆਹੋ!
IRVPA   ਤਦ ਅਬਨੇਰ ਨੇ ਆਪਣੇ ਪਿੱਛੇ ਵੇਖ ਕੇ ਉਹ ਨੂੰ ਪੁੱਛਿਆ, ਕੀ ਤੂੰ ਹੀ ਅਸਾਹੇਲ ਹੈਂ? ਉਸ ਨੇ ਉੱਤਰ ਦਿੱਤਾ, ਹਾਂ, ਮੈਂ ਹੀ ਹਾਂ!