Bible Language

2 Samuel 18:6 (KJV) King James Version

Versions

PAV   ਲੋਕ ਰੜੇ ਦੇ ਵਿੱਚ ਨਿੱਕਲ ਕੇ ਇਸਰਾਏਲ ਦੇ ਸਾਹਮਣੇ ਹੋਏ ਅਤੇ ਅਫ਼ਰਾਈਮ ਦੇ ਬਣ ਵਿੱਚ ਲੜਾਈ ਜੁੜੀ
IRVPA   ਲੋਕ ਮੈਦਾਨ ਦੇ ਵਿੱਚ ਨਿੱਕਲ ਕੇ ਇਸਰਾਏਲ ਦਾ ਸਾਹਮਣਾ ਕਰਨ ਲਈ ਆਏ ਅਤੇ ਇਫ਼ਰਾਈਮ ਨਾਮ ਦੇ ਜੰਗਲ ਵਿੱਚ ਲੜਾਈ ਹੋਈ।