Bible Language

2 Samuel 13:18 (KJV) King James Version

Versions

PAV   ਉਸ ਦੇ ਉੱਤੇ ਰੰਗ ਬਰੰਗੀ ਕੁੜਤੀ ਪਾਈ ਹੋਈ ਸੀ ਕਿਉਂ ਜੋ ਪਾਤਸ਼ਾਹਾਂ ਦੀ ਕੁਆਰੀਆਂ ਧੀਆਂ ਏਹੋ ਜੇਹੇ ਹੀ ਲੀੜੇ ਪਹਿਨਦੀਆਂ ਸਨ। ਗੱਲ ਕਾਹਦੀ, ਉਹ ਦੇ ਟਹਿਲੂਏ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਪਿੱਛੋਂ ਬੂਹਾ ਮਾਰ ਲਿਆ।।
IRVPA   ਉਸ ਨੇ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ ਕਿਉਂ ਜੋ ਰਾਜਾ ਦੀਆਂ ਕੁਆਰੀਆਂ ਧੀਆਂ ਇਹੋ ਜਿਹੇ ਬਸਤਰ ਪਹਿਨਦੀਆਂ ਸਨ। ਸੋ, ਉਹ ਦੇ ਸੇਵਕ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਪਿੱਛੋਂ ਦਰਵਾਜ਼ਾ ਬੰਦ ਕਰ ਲਿਆ।