Bible Language

2 Kings 9:8 (KJV) King James Version

Versions

PAV   ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ ਅਰ ਮੈਂ ਅਹਾਬ ਤੋਂ ਹਰ ਮੁੰਡੇ ਨੂੰ ਨਾਲੇ ਇਸਰਾਏਲ ਵਿੱਚ ਹਰ ਬੰਧੂਏ ਨੂੰ ਅਰ ਹਰ ਅਜ਼ਾਦ ਨੂੰ ਕੱਟ ਦਿਆਂਗਾ
IRVPA   ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ ਅਤੇ ਮੈਂ ਅਹਾਬ ਤੋਂ ਹਰੇਕ ਲੜਕੇ ਨੂੰ, ਇਸਰਾਏਲ ਵਿੱਚ ਹਰ ਗੁਲਾਮ ਨੂੰ ਅਤੇ ਹਰ ਅਜ਼ਾਦ ਨੂੰ ਕੱਟ ਦਿਆਂਗਾ।