Bible Language

2 Kings 16:12 (KJV) King James Version

Versions

PAV   ਜਦ ਪਾਤਸ਼ਾਹ ਦੇ ਦੰਮਿਸਕੋਂ ਮੁੜਿਆ ਤਾਂ ਪਾਤਸ਼ਾਹ ਨੇ ਜਗਵੇਦੀ ਡਿੱਠੀ। ਸੋ ਪਾਤਸ਼ਾਹ ਜਗਵੇਦੀ ਦੇ ਨੇੜੇ ਗਿਆ ਅਰ ਉਸ ਦੇ ਉੱਤੇ ਬਲੀ ਚੜ੍ਹਾਈ
IRVPA   ਜਦ ਰਾਜਾ ਦੰਮਿਸ਼ਕ ਤੋਂ ਮੁੜਿਆ ਤਾਂ ਰਾਜਾ ਨੇ ਜਗਵੇਦੀ ਵੇਖੀ ਅਤੇ ਰਾਜਾ ਨੇ ਜਗਵੇਦੀ ਦੇ ਨੇੜੇ ਜਾ ਕੇ ਉਸ ਦੇ ਉੱਤੇ ਬਲੀ ਚੜ੍ਹਾਈ।