Bible Language

1 Samuel 20:35 (KJV) King James Version

Versions

PAV   ਉਪਰੰਤ ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਰੜੇ ਵੱਲ ਗਿਆ ਅਤੇ ਇੱਕ ਨਿੱਕਾ ਮੁੰਡਾ ਉਹ ਦੇ ਨਾਲ ਸੀ
IRVPA   ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਮੈਦਾਨ ਵੱਲ ਗਿਆ ਅਤੇ ਇੱਕ ਛੋਟਾ ਮੁੰਡਾ ਉਹ ਦੇ ਨਾਲ ਸੀ।