Versions
PAV ਸੋ ਯੋਨਾਥਾਨ ਨੇ ਦਾਊਦ ਨੂੰ ਆਖਿਆ, ਮੇਰਾ ਪਿਉ ਤੈਨੂੰ ਮਾਰਿਆ ਚਾਹੁੰਦਾ ਹੈ ਸੋ ਹੁਣ ਪਰਭਾਤ ਤੀਕੁਰ ਤੂੰ ਚੁਕੰਨਾ ਰਹੁ ਤੇ ਕਿਸੇ ਓਹਲੇ ਵਿੱਚ ਲੁੱਕ ਕੇ ਆਪ ਨੂੰ ਛਿਪਾ
IRVPA ਸੋ ਯੋਨਾਥਾਨ ਨੇ ਦਾਊਦ ਨੂੰ ਆਖਿਆ, ਮੇਰਾ ਪਿਤਾ ਤੈਨੂੰ ਮਾਰਨਾ ਚਾਹੁੰਦਾ ਹੈ ਇਸ ਲਈ ਹੁਣ ਸਵੇਰ ਤੱਕ ਤੂੰ ਸਾਵਧਾਨ ਰਹਿ ਅਤੇ ਕਿਸੇ ਗੁਪਤ ਸਥਾਨ ਵਿੱਚ ਆਪ ਨੂੰ ਲੁਕਾ ਲੈ।