Bible Language

1 Chronicles 1:46 (KJV) King James Version

Versions

PAV   ਜਦ ਹੂਸ਼ਾਮ ਮਰ ਗਿਆ ਤਦ ਬਦਦ ਦਾ ਪੁੱਤ੍ਰ ਹਦਦ ਜਿਹ ਨੇ ਮਿਦਯਾਨ ਨੂੰ ਮੋਆਬ ਦੇ ਖੇਤ ਵਿੱਚ ਮਾਰਿਆ ਸੀ ਰਾਜ ਕਰਦਾ ਸੀ ਅਤੇ ਉਹ ਦੇ ਸ਼ਹਿਰ ਦਾ ਨਾਉਂ ਅਵਿਥ ਸੀ
IRVPA   ਜਦੋਂ ਹੂਸ਼ਾਮ ਮਰ ਗਿਆ, ਤਾਂ ਉਸ ਦੇ ਸਥਾਨ ਤੇ ਬਦਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਮੈਦਾਨ ਵਿੱਚ ਮਿਦਯਾਨੀਆਂ ਨੂੰ ਮਾਰਿਆ ਸੀ, ਰਾਜ ਕਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਅਵੀਤ ਸੀ।