Bible Language

1 Chronicles 19:13 (KJV) King James Version

Versions

PAV   ਸੋ ਧੀਰਜ ਰੱਖੀਂ ਅਤੇ ਆਓ, ਅਸੀ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਨਗਰਾਂ ਲਈ ਵਰਿਆਮਗੀ ਕਰੀਏ ਅਰ ਜੋ ਯਹੋਵਾਹ ਨੂੰ ਭਾਉਂਦੀ ਹੈ ਉਹ ਤਿਵੇਂ ਹੀ ਕਰੇ
IRVPA   ਸੋ ਤਕੜੇ ਰਹੋ ਅਤੇ ਆਓ ਅਸੀਂ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਨਗਰਾਂ ਲਈ ਬਹਾਦੁਰੀ ਨਾਲ ਲੜੀਏ ਅਤੇ ਜੋ ਯਹੋਵਾਹ ਨੂੰ ਚੰਗਾ ਲੱਗੇ, ਉਹ ਉਸੇ ਤਰ੍ਹਾਂ ਹੀ ਕਰੇ।