Bible Language
Exodus 3:8
(JUDGES_9_49)
Versions
PAV
ਅਤੇ
ਮੈਂ
ਉੱਤਰਿਆ
ਹਾਂ
ਤਾਂ
ਜੋ
ਉਨ੍ਹਾਂ
ਨੂੰ
ਮਿਸਰੀਆਂ
ਦੇ
ਹੱਥੋਂ
ਛੁਡਾਵਾਂ
ਅਤੇ
ਉਸ
ਧਰਤੀ
ਵਿੱਚੋਂ
ਕੱਢ
ਕੇ
ਅੱਛੀ
ਅਤੇ
ਮੋਕਲੀ
ਧਰਤੀ
ਵਿੱਚ
ਜਿੱਥੇ
ਦੁੱਧ
ਅਰ
ਸ਼ਹਿਤ
ਵੱਗਦਾ
ਹੈ
ਅਰਥਾਤ
ਕਨਾਨੀਆਂ,
ਹਿੱਤੀਆਂ,
ਅਮੋਰੀਆਂ,
ਫਰਿਜ਼ੀਆਂ,
ਹਿੱਵੀਆਂ
ਅਰ
ਯਬੂਸੀਆਂ
ਦੀ
ਥਾਂ
ਵਿੱਚ
ਉਤਾਹਾਂ
ਲਿਆਵਾਂ