Bible Language

1 Samuel 6:19 (JUDGES_9_25)

Versions

PAV   ਉਹ ਨੇ ਬੈਤਸ਼ਮਸ਼ ਦਿਆਂ ਲੋਕਾਂ ਨੂੰ ਏਸ ਲਈ ਮਾਰਿਆ ਜੋ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਦੇ ਵਿੱਚ ਵੇਖਿਆ ਸੋ ਉਸ ਨੇ ਪੰਜਾਹ ਹਜ਼ਾਰ ਅਤੇ ਸੱਤਰ ਮਨੁੱਖ ਉਨ੍ਹਾਂ ਵਿੱਚੋਂ ਮਾਰ ਸੁੱਟੇ ਅਤੇ ਉੱਥੋਂ ਦੇ ਲੋਕ ਦੁਖੀ ਹੋਏ ਏਸ ਲਈ ਜੋ ਯਹੋਵਾਹ ਨੇ ਲੋਕਾ ਨੂੰ ਵੱਡੀ ਮਾਰ ਨਾਲ ਮਾਰਿਆ