Bible Language

2 Kings 4:25 (JUDGES_9_18)

Versions

PAV   ਸੋ ਉਹ ਰਾਹ ਪੈ ਗਈ ਤੇ ਪਰਮੇਸ਼ੁਰ ਦੇ ਜਨ ਕੋਲ ਕਰਮਲ ਦੇ ਪਰਬਤ ਉੱਤੇ ਗਈ ਅਤੇ ਐਉਂ ਹੋਇਆ ਜਦ ਪਰਮੇਸ਼ੁਰ ਦੇ ਜਨ ਨੇ ਉਹ ਨੂੰ ਦੂਰੋਂ ਵੇਖਿਆ ਤਾਂ ਉਸ ਨੇ ਆਪਣੇ ਬਾਲਕੇ ਗੇਹਾਜੀ ਨੂੰ ਆਖਿਆ, ਵੇਖ ਔਹ ਸ਼ੂਨੰਮੀ ਤੀਵੀਂ ਹੈ