Bible Language

Nahum 1:14 (JOHN_7_44)

Versions

PAV   ਯਹੋਵਾਹ ਨੇ ਤੇਰ ਵਿਖੇ ਹੁਕਮ ਦਿੱਤਾ ਹੈ, ਕਿ ਤੇਰੇ ਨਾਉਂ ਦੀ ਵੰਸ ਫੇਰ ਨਾ ਰਹੇਗੀ, ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉੱਕਰੀ ਹੋਈ ਮੂਰਤ ਅਰ ਢਾਲੇ ਹੋਏ ਬੁੱਤ ਕੱਟ ਸੁੱਟਾਂਗਾ, ਮੈਂ ਤੇਰੀ ਕਬਰ ਪੁੱਟਾਂਗਾ, ਕਿਉਂ ਜੋ ਤੂੰ ਨਖਿੱਧ ਹੈਂ!